ਰੈਲੀ 'ਚ ਭੀੜ ਇਕੱਠੀ ਕਰਨ ਲਈ ਨਚਾਈਆਂ ਲੜਕੀਆਂ

View previous topic View next topic Go down

ਰੈਲੀ 'ਚ ਭੀੜ ਇਕੱਠੀ ਕਰਨ ਲਈ ਨਚਾਈਆਂ ਲੜਕੀਆਂ

Post  mandeep on Fri Feb 17, 2012 7:33 pm

ਮਤਦਾਤਾਵਾਂ ਨੂੰ ਲੁਭਾਉਣ ਲਈ ਆਰ. ਏ. ਡੀ. ਨਵੇਂ ਪੈਂਤਰੇ ਅਜਮਾ ਰਹੀ ਹੈ। ਮੇਰਠ ਦੇ ਅਜਿਤ ਸਿੰਘ ਦੀ ਜਨ ਸਭਾ 'ਚ ਨੇਤਾਵਾਂ ਦੇ ਪਹੁੰਚਣ ਤੱਕ ਭੀੜ ਨੂੰ ਰੋਕੇ ਰੱਖਣ ਲਈ ਵਰਕਰਾਂ ਨੇ ਲੜਕੀਆਂ ਨੂੰ ਡਾਂਸ ਕਰਵਾਇਆ। ਜੋ ਮੰਚ ਨੇਤਾਵਾਂ ਲਈ ਸਜਾਇਆ ਸੀ ਉਥੇ ਖੂਬ ਡਾਂਸ ਹੋਇਆ। ਡਾਂਸ ਕਰਨ ਵਾਲੀਆਂ ਲੜਕੀਆਂ 'ਚੋਂ ਇਕ ਨਬਾਲਗ ਸੀ।
http://www.jagbani.com/news/jagbani_60069/

mandeep

Posts : 39
Join date : 2011-12-23

View user profile

Back to top Go down

View previous topic View next topic Back to top

- Similar topics

 
Permissions in this forum:
You cannot reply to topics in this forum